Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385276
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 5 (Input and Output Devices)

ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ

ਅਭਿਆਸ (Exercise)


  1. ਇਨਪੁੱਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਇਨਪੁੱਟ ਦੇਣ ਲਈ ਕੀਤੀ ਜਾਂਦੀ ਹੈ।
  2. ਕੀ-ਬੋਰਡ ਇੱਕ ਇਨਪੁੱਟ ਯੰਤਰ ਹੈ। ਇਸ ਦੇ ਨੁਮੈਰਿਕ ਪੈਡ ਰਾਹੀਂ ਅੰਕਾਂ ਨੂੰ ਟਾਈਪ ਕੀਤਾ ਜਾਂਦਾ ਹੈ।
  3. ਕੀ-ਬੋਰਡ ਦੀ ਸਪੇਸ-ਬਾਰ ਨਾਲ ਦੋ ਅੱਖਰਾਂ ਜਾਂ ਸ਼ਬਦਾਂ ਵਿਚਕਾਰ ਖਾਲੀ ਥਾਂ ਛੱਡੀ ਜਾਂਦੀ ਹੈ।
  4. ਮਾਊਸ ਦੀ ਵਰਤੋਂ ਕਰਸਰ ਨੂੰ ਇਧਰ-ਉਧਰ ਸਰਕਾਉਣ ਲਈ ਕੀਤੀ ਜਾਂਦੀ ਹੈ।
  5. ਸਕੈਨਰ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ, ਤਸਵੀਰਾਂ ਆਦਿ ਭਰਨ ਲਈ ਕੀਤੀ ਜਾਂਦੀ ਹੈ।
  6. ਵੈੱਬ ਕੈਮਰਾ ਫੋਟੋਆਂ ਖਿੱਚ ਕੇ ਕੰਪਿਊਟਰ ਵਿੱਚ ਭੇਜਦਾ ਹੈ।
  7. ਮਾਈਕ ਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ।
  8. ਮੋਨੀਟਰ ਇੱਕ ਸਾਫਟ ਆਊਟਪੁੱਟ ਯੰਤਰ ਹੈ। ਇਹ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੀਨ ਉੱਤੇ ਦਿਖਾਉਂਦਾ ਹੈ।
  9. ਪ੍ਰਿੰਟਰ ਹਾਰਡ ਆਊਟਪੁੱਟ ਯੰਤਰ ਹੈ। ਇਹ ਆਊਟਪੁੱਟ ਨੂੰ ਕਾਗਜ਼ ਉੱ
  10. ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ।

SmartStudies.in © 2012-2023